Save Punjab Now
A New Ray Of Hope
ਭਗਤ ਸਿੰਹਾ ਜਿਸ ੳੁਮਰ ਚ ਦੇਸ਼ ਲਈ ਫਾਂਸੀ ਲਟਕ ਗਿਆ,
ੳਹ ੳੁਮਰ ਸੁਲਫੇ ਦੀਆਂ ਲਾਟਾਂ ਦੇ ਵਿੱਚ ਸੜ ਚੱਲੀ,
ਜਿਹੜੀ ਮਾਂ ਸਦਾ ਦੁੱਧ ਪਿਆ ਕੇ ਪੁੱਤ ਜਵਾਨ ਕਰੇ,
ੳਹੀ ਮਾਂ ਅੱਜ ਪਾਣੀ ਨੂੰ ਵੀ ਤਰਸਦੀ ਮਰ ਚੱਲੀ..
ਭਗਤ ਸਿੰਹਾ ਜਿਸ ੳੁਮਰ ਚ ਦੇਸ਼ ਲਈ ਫਾਂਸੀ ਲਟਕ ਗਿਆ,
ੳਹ ੳੁਮਰ ਸੁਲਫੇ ਦੀਆਂ ਲਾਟਾਂ ਦੇ ਵਿੱਚ ਸੜ ਚੱਲੀ,
ਜਿਹੜੀ ਮਾਂ ਸਦਾ ਦੁੱਧ ਪਿਆ ਕੇ ਪੁੱਤ ਜਵਾਨ ਕਰੇ,
ੳਹੀ ਮਾਂ ਅੱਜ ਪਾਣੀ ਨੂੰ ਵੀ ਤਰਸਦੀ ਮਰ ਚੱਲੀ..
Save Punab ਵਿੱਚ ਤੁਹਾਡਾ ਸਵਾਗਤ ਹੈ. ਇਹ Blog ਸਾਡੀ ਛੋਟੀ ਜਿਹੀ ਕੋਸ਼ਿਸ਼ ਹੈ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੀ. ਜੇਕਰ ਅਸੀਂ ਅਾਪਣੇ ਇਸ ਬਲਾਗ ਨਾਲ 100 ਵਿੱਚੋਂ ਕਿਸੇ ਇੱਕ ਜਣੇ ਨੂੰ ਵੀ ਸਹੀ ਰਾਸਤੇ ਤੇ ਲਿਆੳਣ ਵਿੱਚ ਕਾਮਯਾਬ ਹੋ ਗਏ ਤਾਂ ਅਸੀਂ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਵਾਂਗੇ..ਕਿਰਪਾ ਕਰਕੇ ਇਸ ਬਲਾਗ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ..
ਧੰਨਵਾਦ
ਤੱਕ ਰਹੇਂ ਪੰਜਾਬ ਚ ਤੜਕੇ..
ਕੀ-ਕੀ ਅੱਖੀਂ ਡਿੱਠਾ..
ਸਿਲਵਰ ਵਰਕ,ਸਰਿੰਜ,ਟੌਫੀਆਂ.
ਮਾਚਿਸ,ਪਾਊਡਰ ਚਿੱਟਾ...